Upcoming Events
All the upcoming events are posted here. The flyer for the current event will also be posted on this page. Please check back for updates on future events.
- Regular biweekly Diwan: Nov 22nd, Dec 6th (10:00am to 1:00pm)
ਆਗਾਮੀ ਸਮਾਗਮ
ਆਉਣ ਵਾਲੇ ਸਾਰੇ ਸਮਾਗਮ ਇੱਥੇ ਪਾਏ ਗਏ ਹਨ। ਮੌਜੂਦਾ ਸਮਾਗਮ ਦਾ ਪਰਚਾ (ਪੈਂਫਲਿਟ) ਵੀ ਇਸੇ ਸਫ਼ੇ 'ਤੇ ਪਾਇਆ ਜਾਵੇਗਾ। ਕਿਰਪਾ ਕਰਕੇ ਭਵਿੱਖ ਦੇ ਸਮਾਗਮਾਂ ਬਾਰੇ ਤਾਜ਼ਾ ਜਾਣਕਾਰੀ ਲਈ ਦੁਬਾਰਾ ਦੇਖਦੇ ਰਹੋ।
- ਨਿਯਮਤ ਪੰਦਰਵਾੜਾ ਦੀਵਾਨ: ੨੨ ਨਵੰਬਰ, ੬ ਦਸੰਬਰ (ਸਵੇਰੇ ੧੦:੦੦ ਵਜੇ ਤੋਂ ਦੁਪਹਿਰ ੧:੦੦ ਵਜੇ ਤੱਕ)