Donation Options:
Welcome to the official donation portal for the Midwest Sikh Society. Below are the two available options to donate. Please help us in this noble cause.
- Please donate by Check or Cash after temporary Gurdwara Diwan.
- Or donate via Zelle using below barcode:
ਦਾਨ ਦਾ ਤਰੀਕਾ:
ਮਿਡਵੈਸਟ ਸਿੱਖ ਸੁਸਾਇਟੀ ਦੇ ਅਧਿਕਾਰਤ ਦਾਨ ਪੋਰਟਲ 'ਤੇ ਤੁਹਾਡਾ ਸੁਆਗਤ ਹੈ। ਦਾਨ ਕਰਨ ਲਈ ਹੇਠਾਂ ਦੋ ਤਰੀਕੇ ਉਪਲਬਧ ਹਨ। ਕਿਰਪਾ ਕਰਕੇ ਇਸ ਨੇਕ ਕਾਰਜ ਵਿੱਚ ਸਾਡੀ ਮਦਦ ਕਰੋ ਜੀ।
- ਕਿਰਪਾ ਕਰਕੇ ਵਕਤੀ ਗੁਰਦੁਆਰਾ ਸਾਹਿਬ ਦੇ ਦੀਵਾਨ ਤੋਂ ਬਾਅਦ ਚੈੱਕ ਜਾਂ ਨਕਦ ਰਾਹੀਂ ਦਾਨ ਕਰੋ
- ਜਾਂ ਹੇਠਾਂ ਦਿੱਤੇ ਬਾਰਕੋਡ ਦੀ ਵਰਤੋਂ ਕਰਕੇ ਜ਼ੈਲ ਰਾਹੀਂ ਦਾਨ ਕਰੋ ਜੀ: